Dangal Movie || Real Life Story || Phogat Sisters || Wrestling || Mahavir Phogat || Olympics
Açıklama
Dangal || Real Life Story || Mahavir Phogat || Wrestling || Phogat Sisters || olympics
ਹਰਿਆਣਾ ਦੀ ਪਹਿਲਵਾਨ ਕੁੜੀਆਂ, ਆਮਿਰ ਖਾਨ ਨੇ ਬਣਾਈ 'ਦੰਗਲ'
BABUSHAHI TV :News Producer & Journalist : Prabhvani Aneja Camera : Siya Ram Rai, Video Editor : Rajwinder Singh
ਹਰਿਆਣਾ ਦੀਆਂ ਇਹਨਾਂ ਪਹਿਲਵਾਨ ਕੁੜੀਆਂ ਦੀ ਜ਼ਿੰਦਗੀ 'ਤੇ ਬਣੀ ਹੈ ਆਮਿਰ ਖ਼ਾਨ ਦੀ 'ਦੰਗਲ'
ਨਾਮੀਂ ਪਹਿਲਵਾਨ ਮਹਾਂਬੀਰ ਸਿੰਘ ਫੋਗਟ ਅਤੇ ਉਸ ਦੀਆਂ ਧੀਆਂ ਦੀ ਜ਼ਿੰਦਗੀ 'ਤੇ ਬਣੀ ਹੈ ਇਹ ਫ਼ਿਲਮ
ਆਮਿਰ ਖਾਨ ਦੀ ਇਹ ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋਵੇਗੀ
ਕਿਹਾ ਜੋ ਕੁਝ ਵੀ ਹੈ ਪਿਤਾ ਦੀ ਬਦੌਲਤ ਹਾਂ
ਫ਼ਿਲਮ 'ਚ ਦਿਖਾਇਆ ਗਿਆ ਹਰ ਦ੍ਰਿਸ਼ ਸਾਡੀ ਅਸਲ ਜ਼ਿੰਦਗੀ ਦਾ ਹਿੱਸਾ ਰਿਹਾ ਹੈ : ਫੋਗਟ ਸਿਸਟਰ
ਹਰ ਮਾਂ ਬਾਪ ਨੂੰ ਘੱਟੋ ਘੱਟ ਇਕ ਵਾਰ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ
ਕੌਮਾਂਤਰੀ ਪੱਧਰ ਤੱਕ ਪਹੁੰਚਣ ਲਈ ਬਚਪਨ 'ਚ ਮੁੰਡਿਆਂ ਤੋਂ ਕਈ ਗੁਣਾਂ ਜ਼ਿਆਦਾ ਮਾਰ ਖਾਦੀ ਹੈ
ਓਲੰਪਿਕ 'ਚ ਗੋਲਡ ਮੈਡਲ ਜਿੱਤਣਾ ਹੈ ਅਗਲਾ ਨਿਸ਼ਾਨਾ